ਇੰਸਟਾਲੇਸ਼ਨ ਦੀ ਕਿਸਮ, ਜੋ ਕਿ ਤੁਹਾਡੀ ਜ਼ਰੂਰਤ ਅਨੁਸਾਰ ਬੇਹਤਰੀਨ ਹੈ, ਦੀ ਚੋਣ ਕਰੋ।
ਇੱਕ ਇੰਸਟਾਲੇਸ਼ਨ, ਚੁਣੇ ਭਾਗਾਂ ਉਪੱਰਲੀ ਪੁਰਾਣੀ ਸੰਭਾਲੀ ਗਈ ਸਾਰੀ ਜਾਣਕਾਰੀ ਨੁੰ ਖਤਮ ਕਰ ਦੇਵੇਗੀ।
ਇਹਨਾਂ ਇੰਸਟਾਲੇਸ਼ਨਾਂ ਵਿੱਚ ਵਧੇਰੇ ਅੰਤਰ ਦੀ ਜਾਣਕਾਰੀ ਲੈਣ ਲਈ ਸਾਫਟਵੇਅਰ ਨਾਲ ਆਏ ਦਸਤਾਵੇਜ਼ ਵੇਖੋ।